Skip to content

ਖ਼ਬਰਾਂ

 

ਦੇਸ਼-ਵਿਦੇਸ਼ ਦੀਆਂ ਖ਼ਬਰਾਂ

2024 ਪ੍ਰਬੰਧਕ ਸਭਾ ਵੱਲੋਂ ਅਪਡੇਟ #3

ਇਸ ਅਪਡੇਟ ਵਿਚ ਅਸੀਂ ਬਾਈਬਲ ਦੇ ਕੁਝ ਅਸੂਲਾਂ ʼਤੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਅਸੀਂ ਪਹਿਰਾਵੇ ਅਤੇ ਹਾਰ-ਸ਼ਿੰਗਾਰ ਬਾਰੇ ਚੰਗੇ ਫ਼ੈਸਲੇ ਕਰ ਸਕਦੇ ਹਾਂ।

ਦੇਸ਼-ਵਿਦੇਸ਼ ਦੀਆਂ ਖ਼ਬਰਾਂ

2024 ਪ੍ਰਬੰਧਕ ਸਭਾ ਵੱਲੋਂ ਅਪਡੇਟ #3

ਇਸ ਅਪਡੇਟ ਵਿਚ ਅਸੀਂ ਬਾਈਬਲ ਦੇ ਕੁਝ ਅਸੂਲਾਂ ʼਤੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਅਸੀਂ ਪਹਿਰਾਵੇ ਅਤੇ ਹਾਰ-ਸ਼ਿੰਗਾਰ ਬਾਰੇ ਚੰਗੇ ਫ਼ੈਸਲੇ ਕਰ ਸਕਦੇ ਹਾਂ।

2024 ਪ੍ਰਬੰਧਕ ਸਭਾ ਵੱਲੋਂ ਅਪਡੇਟ #2

ਇਸ ਅਪਡੇਟ ਵਿਚ ਅਸੀਂ ਦੇਖਾਂਗੇ ਕਿ ਸਾਡੇ ਪਿਤਾ ਯਹੋਵਾਹ ਨੇ ਕਿਵੇਂ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ “ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤ 3:9) ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਸਭਾਵਾਂ ਅਤੇ ਸੰਮੇਲਨਾਂ ਵਿਚ ਪਾਏ ਜਾਣ ਵਾਲੇ ਕੱਪੜਿਆਂ ਨੂੰ ਲੈ ਕੇ ਕਿਹੜੇ ਫੇਰ-ਬਦਲ ਕੀਤੇ ਗਏ ਹਨ।

2024 ਪ੍ਰਬੰਧਕ ਸਭਾ ਵੱਲੋਂ ਅਪਡੇਟ #1

ਜਾਣੋ ਕਿ ਲੋਕਾਂ ਨਾਲ ਪਿਆਰ ਹੋਣ ਕਰਕੇ ਅਸੀਂ ਕਿਵੇਂ ਜੋਸ਼ ਨਾਲ ਪ੍ਰਚਾਰ ਦਾ ਕੰਮ ਕਰ ਪਾਉਂਦੇ ਹਾਂ।

2023-09-05

ਦੁਨੀਆਂ ਭਰ ਦੀਆਂ ਖ਼ਬਰਾਂ

2023 ਪ੍ਰਬੰਧਕ ਸਭਾ ਵੱਲੋਂ ਅਪਡੇਟ #6

ਇਸ ਅਪਡੇਟ ਵਿਚ ਪ੍ਰਬੰਧਕ ਸਭਾ ਦਾ ਇਕ ਮੈਂਬਰ ਜਰਮਨੀ ਦੇ ਇਕ ਭਰਾ ਨਗੇਡੀ ਟੈਕਲੇਮੇਰੀਅਮ ਦੀ ਇੰਟਰਵਿਊ ਬਾਰੇ ਦੱਸਦਾ ਹੈ ਜਿਸ ਤੋਂ ਸਾਨੂੰ ਹੌਸਲਾ ਮਿਲਦਾ ਹੈ।

2023-12-15

ਦੁਨੀਆਂ ਭਰ ਦੀਆਂ ਖ਼ਬਰਾਂ

2023 ਪ੍ਰਬੰਧਕ ਸਭਾ ਵੱਲੋਂ ਅਪਡੇਟ #8

ਜਾਣੋ ਕਿ ਅਸੀਂ ਆਪਣੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਰਾਹੀਂ ਕਿੱਦਾਂ ਖ਼ੁਦ ਨੂੰ ਪਰਮੇਸ਼ੁਰ ਦੇ ਸੇਵਕ ਸਾਬਤ ਕਰ ਸਕਦੇ ਹਾਂ ਅਤੇ ਮੰਡਲੀ ਵਿਚ ਏਕਤਾ ਵਧਾ ਸਕਦੇ ਹਾਂ।

2023-10-26

ਦੁਨੀਆਂ ਭਰ ਦੀਆਂ ਖ਼ਬਰਾਂ

2023 ਪ੍ਰਬੰਧਕ ਸਭਾ ਵੱਲੋਂ ਅਪਡੇਟ #7

ਇਸ ਵੀਡੀਓ ਰਿਪੋਰਟ ਵਿਚ ਇਕ ਨਵੇਂ ਪ੍ਰਕਾਸ਼ਨ ਸਕ੍ਰਿਪਚਰਸ ਫੌਰ ਕ੍ਰਿਚਿਅਨ ਲਿਵਿੰਗ ਅਤੇ 2024 ਦੇ ਬਾਈਬਲ ਹਵਾਲੇ ਬਾਰੇ ਦੱਸਿਆ ਜਾਵੇਗਾ।

2023-07-14

ਦੁਨੀਆਂ ਭਰ ਦੀਆਂ ਖ਼ਬਰਾਂ

2023 ਪ੍ਰਬੰਧਕ ਸਭਾ ਵੱਲੋਂ ਅਪਡੇਟ #5

ਇਸ ਅਪਡੇਟ ਵਿਚ ਪ੍ਰਬੰਧਕ ਸਭਾ ਦਾ ਇਕ ਮੈਂਬਰ ਭਰਾ ਡੈਨਿਸ ਅਤੇ ਭੈਣ ਇਰੀਨਾ ਕਰਿਸਟਨਸਨ ਦੀ ਇੰਟਰਵਿਊ ਲੈਂਦਾ ਹੈ।

2023-09-05

ਦੁਨੀਆਂ ਭਰ ਦੀਆਂ ਖ਼ਬਰਾਂ

2023 ਪ੍ਰਬੰਧਕ ਸਭਾ ਵੱਲੋਂ ਅਪਡੇਟ #4

ਇਸ ਅਪਡੇਟ ਵਿਚ ਪ੍ਰਬੰਧਕ ਸਭਾ ਦਾ ਇਕ ਭਰਾ ਸਾਨੂੰ ਆਉਣ ਵਾਲੇ ਸੰਮੇਲਨਾਂ ਲਈ ਤਿਆਰ ਕਰਦਾ ਹੈ ਅਤੇ ਦੱਸਦਾ ਹੈ ਕਿ ਯਹੋਵਾਹ ਅੱਜ ਕਿੱਦਾਂ ਸਾਡੀ ਹਿਫਾਜ਼ਤ ਕਰਦਾ ਹੈ।

2023-04-17

ਦੁਨੀਆਂ ਭਰ ਦੀਆਂ ਖ਼ਬਰਾਂ

2023 ਪ੍ਰਬੰਧਕ ਸਭਾ ਵੱਲੋਂ ਅਪਡੇਟ #3

ਪ੍ਰਬੰਧਕ ਸਭਾ ਦਾ ਇਕ ਭਰਾ ਦੱਸਦਾ ਹੈ ਕਿ ਕਿਵੇਂ ਸਾਡੇ ਭੈਣ-ਭਰਾ ਮੁਸ਼ਕਲ ਘੜੀਆਂ ਦੌਰਾਨ ਯਹੋਵਾਹ ਨੂੰ ਆਪਣੀ ਪਨਾਹ ਬਣਾ ਰਹੇ ਹਨ।

2023-03-14

ਦੁਨੀਆਂ ਭਰ ਦੀਆਂ ਖ਼ਬਰਾਂ

2023 ਪ੍ਰਬੰਧਕ ਸਭਾ ਵੱਲੋਂ ਅਪਡੇਟ #2

ਪ੍ਰਬੰਧਕ ਸਭਾ ਦਾ ਇਕ ਭਰਾ ਤੁਰਕੀਏ ਵਿਚ ਰਹਿੰਦੇ ਭੈਣਾਂ-ਭਰਾਵਾਂ ਬਾਰੇ ਦੱਸਦਾ ਹੈ ਅਤੇ ਇਕ ਹੌਸਲਾ ਵਧਾਉਣ ਵਾਲੀ ਇੰਟਰਵਿਊ ਲੈਂਦਾ ਹੈ।

2023-01-09

ਦੁਨੀਆਂ ਭਰ ਦੀਆਂ ਖ਼ਬਰਾਂ

2023 ਪ੍ਰਬੰਧਕ ਸਭਾ ਵੱਲੋਂ ਅਪਡੇਟ #1

ਇਸ ਅਪਡੇਟ ਵਿਚ ਰਾਮਾਪੋ ਪ੍ਰਾਜੈਕਟ ਬਾਰੇ ਅਤੇ ਸਾਡੇ ਪਾਇਨੀਅਰਾਂ ਲਈ ਕੁਝ ਦਿਲਚਸਪ ਘੋਸ਼ਣਾਵਾਂ ਕੀਤੀਆਂ ਗਈਆਂ ਹਨ। ਅਸੀਂ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਇਹ ਅਪਡੇਟ ਜ਼ਰੂਰ ਦੇਖਿਓ।

2022-12-02

ਦੁਨੀਆਂ ਭਰ ਦੀਆਂ ਖ਼ਬਰਾਂ

2022 ਪ੍ਰਬੰਧਕ ਸਭਾ ਵੱਲੋਂ ਅਪਡੇਟ #8

ਪ੍ਰਬੰਧਕ ਸਭਾ ਦਾ ਇਕ ਭਰਾ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਜਦੋਂ ਯਹੋਵਾਹ ਦਾ ਰਥ ਮੁੜਦਾ ਹੈ, ਤਾਂ ਸਾਨੂੰ ਉਸ ਮੁਤਾਬਕ ਫੇਰ-ਬਦਲ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।

2022-10-31

ਦੁਨੀਆਂ ਭਰ ਦੀਆਂ ਖ਼ਬਰਾਂ

2022 ਪ੍ਰਬੰਧਕ ਸਭਾ ਵੱਲੋਂ ਅਪਡੇਟ #7

ਪ੍ਰਬੰਧਕ ਸਭਾ ਦਾ ਇਕ ਮੈਂਬਰ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਜਦੋਂ ਸਾਨੂੰ ਖ਼ਤਰਾ ਨਜ਼ਰ ਆਵੇ, ਤਾਂ ਅਸੀਂ ਤੁਰੰਤ ਕਦਮ ਚੁੱਕੀਏ।