Skip to content

Skip to table of contents

ਪਹਿਰਾਬੁਰਜ ਨੰ. 1 2018 | ਕੀ ਬਾਈਬਲ ਅੱਜ ਵੀ ਫ਼ਾਇਦੇਮੰਦ ਹੈ?

ਕੀ ਬਾਈਬਲ ਅੱਜ ਵੀ ਫ਼ਾਇਦੇਮੰਦ ਹੈ?

ਕੀ ਅੱਜ ਇਸ ਤਕਨਾਲੋਜੀ ਦੀ ਦੁਨੀਆਂ ਵਿਚ ਜਾਣਕਾਰੀ ਦੀ ਭਰਮਾਰ ਹੋਣ ਕਰਕੇ ਬਾਈਬਲ ਦੀ ਸਲਾਹ ਬਹੁਤ ਪੁਰਾਣੀ ਹੋ ਗਈ ਹੈ? ਬਾਈਬਲ ਦੱਸਦੀ ਹੈ:

‘ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ ਫ਼ਾਇਦੇਮੰਦ ਹੈ।’​—2 ਤਿਮੋਥਿਉਸ 3:16.

ਪਹਿਰਾਬੁਰਜ ਦੇ ਇਸ ਅੰਕ ਵਿਚ ਬਾਈਬਲ ਦੇ ਇਸ ਦਾਅਵੇ ਦੀ ਜਾਂਚ ਕੀਤੀ ਗਈ ਹੈ ਕਿ ਇਹ ਜ਼ਿੰਦਗੀ ਦੇ ਹਰ ਪਹਿਲੂ ਵਿਚ ਸਾਨੂੰ ਸੇਧ ਦੇ ਸਕਦੀ ਹੈ।

 

ਕੀ ਬਾਈਬਲ ਦੀ ਸਲਾਹ ਅੱਜ ਵੀ ਫ਼ਾਇਦੇਮੰਦ ਹੈ?

ਜੇ ਅੱਜ ਇੰਨੀ ਜ਼ਿਆਦਾ ਜਾਣਕਾਰੀ ਉਪਲਬਧ ਹੈ, ਤਾਂ ਲਗਭਗ 2,000 ਸਾਲ ਪੁਰਾਣੀ ਕਿਤਾਬ ਤੋਂ ਸਲਾਹ ਕਿਉਂ ਲਈਏ?

ਬਾਈਬਲ ਦੀਆਂ ਸਿੱਖਿਆਵਾਂ—ਅੱਜ ਵੀ ਫ਼ਾਇਦੇਮੰਦ

ਬਾਈਬਲ ਵਿਚ ਦਿੱਤੀਆਂ ਗੱਲਾਂ ਅੱਜ-ਕੱਲ੍ਹ ਦੀ ਜਾਣਕਾਰੀ ਨਾਲ ਮੇਲ ਖਾਂਦੀਆਂ ਹਨ ਕਿਉਂਕਿ ਬਾਈਬਲ ਦੀਆਂ ਸਿੱਖਿਆਵਾਂ ਅਸੂਲਾਂ ’ਤੇ ਆਧਾਰਿਤ ਹਨ ਜਿਸ ਕਰਕੇ ਇਹ ਅੱਜ ਵੀ ਫ਼ਾਇਦੇਮੰਦ ਹੈ

ਪੁਰਾਣੇ ਜ਼ਮਾਨੇ ਦੀ ਜਾਂ ਹਰ ਜ਼ਮਾਨੇ ਦੀ?

ਭਾਵੇਂ ਬਾਈਬਲ ਵਿਗਿਆਨ ਦੀ ਕਿਤਾਬ ਨਹੀਂ ਹੈ, ਪਰ ਇਸ ਵਿਚ ਵਿਗਿਆਨ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਪੜ੍ਹ ਕੇ ਤੁਸੀਂ ਸ਼ਾਇਦ ਹੈਰਾਨ ਰਹਿ ਜਾਓ

1 ਮੁਸ਼ਕਲਾਂ ਤੋਂ ਬਚਣ ਲਈ ਮਦਦ

ਗੌਰ ਕਰੋ ਕਿ ਰੱਬ ਦੀ ਬੁੱਧ ਕਰਕੇ ਲੋਕ ਕਿਵੇਂ ਗੰਭੀਰ ਮੁਸ਼ਕਲਾਂ ਵਿਚ ਪੈਣ ਤੋਂ ਬਚ ਸਕੇ

2 ਮੁਸ਼ਕਲਾਂ ਦਾ ਹੱਲ ਕੱਢਣ ਲਈ ਮਦਦ

ਬਾਈਬਲ ਸਾਲਾਂ ਬੱਧੀ ਰਹਿਣ ਵਾਲੀਆਂ ਮੁਸ਼ਕਲਾਂ ਦਾ ਹੱਲ ਕੱਢਣ ਵਿਚ ਮਦਦ ਕਰ ਸਕਦੀ ਹੈ, ਜਿਵੇਂ ਹੱਦੋਂ ਵੱਧ ਚਿੰਤਾ, ਢਿੱਲ-ਮੱਠ ਅਤੇ ਇਕੱਲਾਪਣ

3 ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਮਦਦ

ਉਨ੍ਹਾਂ ਮੁਸ਼ਕਲਾਂ ਬਾਰੇ ਕੀ ਜਿਨ੍ਹਾਂ ਤੋਂ ਨਾ ਤਾਂ ਬਚਿਆ ਜਾ ਸਕਦਾ ਹੈ ਤੇ ਨਾ ਹੀ ਇਨ੍ਹਾਂ ਦਾ ਹੱਲ ਕੀਤਾ ਜਾ ਸਕਦਾ ਹੈ, ਜਿਵੇਂ ਲੰਬੇ ਸਮੇਂ ਤੋਂ ਬੀਮਾਰ ਅਤੇ ਮੌਤ?

ਬਾਈਬਲ ਅਤੇ ਤੁਹਾਡਾ ਭਵਿੱਖ

ਰੱਬ ਦਾ ਬਚਨ ਹਰ ਰੋਜ਼ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਦਾ ਹੈ ਬਾਈਬਲ ਹੋਰ ਗੱਲਾਂ ਬਾਰੇ ਵੀ ਦੱਸਦੀ ਹੈ ਇਹ ਭਵਿੱਖ ਬਾਰੇ ਵੀ ਦੱਸਦੀ ਹੈ

ਤੁਸੀਂ ਕੀ ਸੋਚਦੇ ਹੋ?

ਜਾਣੋ ਕਿ ਕਈ ਲੋਕ ਕੀ ਵਿਸ਼ਵਾਸ ਕਰਦੇ ਹਨ ਅਤੇ ਬਾਈਬਲ ਇਸ ਸਵਾਲ ਦਾ ਕੀ ਜਵਾਬ ਦਿੰਦੀ ਹੈ