ਪਹਿਰਾਬੁਰਜ—ਸਟੱਡੀ ਐਡੀਸ਼ਨ ਜੂਨ 2024

ਇਸ ਅੰਕ ਵਿਚ 12 ਅਗਸਤ–8 ਸਤੰਬਰ 2024 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅਧਿਐਨ ਲੇਖ 23

ਯਹੋਵਾਹ ਵੱਲੋਂ ਮਹਿਮਾਨ ਬਣਨ ਦਾ ਸੱਦਾ

12-18 ਅਗਸਤ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 24

ਯਹੋਵਾਹ ਦੇ ਮਹਿਮਾਨ ਬਣੇ ਰਹੋ!

19-25 ਅਗਸਤ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਜੀਵਨੀ

ਯਹੋਵਾਹ ਨੇ ਮੇਰੀਆਂ ਪ੍ਰਾਰਥਨਾਵਾਂ ਵੱਲ ਧਿਆਨ ਦਿੱਤਾ

ਕਿਹੜੀ ਗੱਲੋਂ ਭਰਾ ਮਾਰਸਲ ਜਿਲਾ ਨੂੰ ਛੋਟੀ ਉਮਰ ਤੋਂ ਹੀ ਯਕੀਨ ਹੋ ਗਿਆ ਕਿ ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ?

ਪਾਠਕਾਂ ਵੱਲੋਂ ਸਵਾਲ

ਕੁਝ ਲੋਕ ਸ਼ਾਇਦ ਕਿਉਂ ਕਹਿੰਦੇ ਹਨ ਕਿ ਜ਼ਬੂਰ 12:7 ਵਿਚ “ਉਨ੍ਹਾਂ” ਸ਼ਬਦ “ਯਹੋਵਾਹ ਦੀਆਂ ਗੱਲਾਂ” (ਆਇਤ 6) ਨੂੰ ਦਰਸਾਉਂਦਾ ਹੈ ਜਦ ਕਿ ਨਵੀਂ ਦੁਨੀਆਂ ਅਨੁਵਾਦ ਵਿਚ ਇਹ ਸ਼ਬਦ “ਦੁਖੀਆਂ” (ਆਇਤ 5 ) ਨੂੰ ਦਰਸਾਉਂਦਾ ਹੈ?

ਅਧਿਐਨ ਲੇਖ 25

ਯਾਦ ਰੱਖੋ ਕਿ ਯਹੋਵਾਹ “ਜੀਉਂਦਾ ਪਰਮੇਸ਼ੁਰ ਹੈ”

26 ਅਗਸਤ­­–ਸਤੰਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 26

ਯਹੋਵਾਹ ਨੂੰ ਆਪਣੀ ਚਟਾਨ ਬਣਾਓ

2-8 ਸਤੰਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।