ਜਾਗਰੂਕ ਬਣੋ! ਸਤੰਬਰ 2013 | ਕੀ ਧਰਨੇ ਦੇਣ ਨਾਲ ਦੁਨੀਆਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ?

ਇਸ ਅੰਕ ਵਿੱਚੋਂ ਜਾਣੋ ਕਿ ਧਰਨੇ ਦੇਣ ਵਿਚ ਇੰਨਾ ਵਾਧਾ ਕਿਉਂ ਹੋਇਆ ਹੈ ਅਤੇ ਸਮੱਸਿਆਵਾਂ ਦਾ ਹੱਲ ਕੌਣ ਕਰੇਗਾ।

ਸੰਸਾਰ ਉੱਤੇ ਨਜ਼ਰ

ਇਸ ਵਿਚ ਵਿਸ਼ੇ: ਗ੍ਰੀਸ ਵਿਚ ਮਲੇਰੀਆ ਦਾ ਦੁਬਾਰਾ ਫੈਲਣਾ, ਚੀਨ ਵਿਚ ਵਿਆਹ ਤੋਂ ਪਹਿਲਾਂ ਗਰਭਵਤੀ ਔਰਤਾਂ, ਅਮਰੀਕਾ ਵਿਚ ਸਾਬਕਾ ਫ਼ੌਜੀਆਂ ਵੱਲੋਂ ਆਤਮ-ਹੱਤਿਆ ਅਤੇ ਹੋਰ ਬਹੁਤ ਕੁਝ।

HELP FOR THE FAMILY

ਜਦੋਂ ਨੌਜਵਾਨ ਆਪਣੇ ਆਪ ਨੂੰ ਜ਼ਖ਼ਮੀ ਕਰਦਾ ਹੈ

ਕੁਝ ਨੌਜਵਾਨ ਜਾਣ-ਬੁੱਝ ਕੇ ਆਪਣੇ ਆਪ ਨੂੰ ਜ਼ਖ਼ਮੀ ਕਰਦੇ ਹਨ। ਉਹ ਇੱਦਾਂ ਕਿਉਂ ਕਰਦੇ ਹਨ? ਤੁਸੀਂ ਆਪਣੇ ਬੱਚੇ ਦੀ ਮਦਦ ਕਿਵੇਂ ਕਰ ਸਕਦੇ ਹੋ?

ਮੁੱਖ ਪੰਨੇ ਤੋਂ

ਕੀ ਧਰਨੇ ਦੇਣ ਨਾਲ ਦੁਨੀਆਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ?

ਰੋਸ-ਮੁਜ਼ਾਹਰਿਆਂ ਵਿਚ ਬਹੁਤ ਤਾਕਤ ਹੋ ਸਕਦੀ ਹੈ। ਪਰ ਕੀ ਇਹ ਬੇਇਨਸਾਫ਼ੀ, ਭ੍ਰਿਸ਼ਟਾਚਾਰ ਅਤੇ ਜ਼ੁਲਮ ਨੂੰ ਖ਼ਤਮ ਕਰ ਸਕਦੇ ਹਨ?

ਮੁੱਖ ਪੰਨੇ ਤੋਂ

ਮੈਂ ਹਰ ਪਾਸੇ ਬੇਇਨਸਾਫ਼ੀ ਦੇਖੀ

ਉੱਤਰੀ ਆਇਰਲੈਂਡ ਤੋਂ ਇਕ ਨੌਜਵਾਨ ਨੇ ਆਪਣਾ ਨਜ਼ਰੀਆ ਕਿਉਂ ਬਦਲਿਆ ਕਿ ਦੁਨੀਆਂ ਤੋਂ ਬੇਇਨਸਾਫ਼ੀ ਕਿਵੇਂ ਖ਼ਤਮ ਕੀਤੀ ਜਾਵੇਗੀ?

INTERVIEW

ਆਰਥੋਪੀਡਿਕ ਸਰਜਨ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ

ਡਾਕਟਰ ਈਰੇਨ ਹੋਫ ਲੋਰੈਂਸੋ ਦੱਸਦੀ ਹੈ ਕਿ ਉਹ ਯਹੋਵਾਹ ਦੀ ਗਵਾਹ ਕਿਉਂ ਬਣੀ।

LANDS AND PEOPLES

ਅਜ਼ਰਬਾਈਜਾਨ ਦਾ ਦੌਰਾ

ਅਜ਼ੇਰੀ ਲੋਕ ਰੌਣਕੀ ਤੇ ਹੱਸ-ਮੁੱਖ ਹੁੰਦੇ ਹਨ। ਉਨ੍ਹਾਂ ਦੇ ਦੇਸ਼ ਅਤੇ ਸਭਿਆਚਾਰ ਬਾਰੇ ਹੋਰ ਜਾਣੋ।

THE BIBLE'S VIEWPOINT

ਸ਼ਰਾਬ

ਸਿੱਖੋ ਕਿ ਹਿਸਾਬ ਨਾਲ ਸ਼ਰਾਬ ਪੀਣ ਬਾਰੇ ਬਾਈਬਲ ਦੇ ਕਿਹੜੇ ਅਸੂਲ ਤੁਹਾਡੀ ਮਦਦ ਕਰ ਸਕਦੇ ਹਨ।

WAS IT DESIGNED?

ਆਰਕਟਿਕ ਕਾਟੋ ਦਾ ਅਨੋਖਾ ਦਿਮਾਗ਼

ਜਦੋਂ ਇਸ ਦੇ ਸਰੀਰ ਦਾ ਤਾਪਮਾਨ ਬਹੁਤ ਹੀ ਘੱਟ ਜਾਂਦਾ ਹੈ, ਤਾਂ ਇਹ ਛੋਟਾ ਜਿਹਾ ਜਾਨਵਰ ਕਿਵੇਂ ਜੀਉਂਦਾ ਰਹਿੰਦਾ ਹੈ?

ਆਨ-ਲਾਈਨ ਹੋਰ ਪੜ੍ਹੋ

ਮੈਨੂੰ ਮੈਸਿਜ ਭੇਜਣ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?

ਮੈਸਿਜ ਕਰਨ ਕਰਕੇ ਤੁਹਾਡੀ ਦੋਸਤੀ ਟੁੱਟ ਸਕਦੀ ਹੈ ਤੇ ਤੁਹਾਡੇ ਨਾਂ ʼਤੇ ਕਲੰਕ ਲੱਗ ਸਕਦਾ ਹੈ। ਜਾਣੋ ਕਿਵੇਂ।

ਦਿਮਾਗ਼ ਲੜਾਓ, ਬਦਮਾਸ਼ ਭਜਾਓ

ਜਾਣੋ ਕਿ ਕੁਝ ਨੌਜਵਾਨਾਂ ਨੂੰ ਸਕੂਲ ਵਿਚ ਤੰਗ ਕਿਉਂ ਕੀਤਾ ਜਾਂਦਾ ਹੈ ਅਤੇ ਉਹ ਇਨ੍ਹਾਂ ਬਦਮਾਸ਼ਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ।