ਜਾਗਰੂਕ ਬਣੋ! ਨੰ. 3 2016 | ਆਪਣੀਆਂ ਆਦਤਾਂ ਕਿਵੇਂ ਸੁਧਾਰੀਏ

ਜਾਣੇ-ਅਣਜਾਣੇ ਵਿਚ ਆਦਤਾਂ ਤੁਹਾਡੀ ਰੋਜ਼ਮੱਰਾ ਦੀ ਜ਼ਿੰਦਗੀ ’ਤੇ ਚੰਗਾ ਜਾਂ ਮਾੜਾ ਅਸਰ ਪਾ ਸਕਦੀਆਂ ਹਨ।

ਮੁੱਖ ਪੰਨੇ ਤੋਂ

ਆਪਣੀਆਂ ਆਦਤਾਂ ਕਿਵੇਂ ਸੁਧਾਰੀਏ

ਤੁਸੀਂ ਆਪਣੀਆਂ ਆਦਤਾਂ ਨੂੰ ਸੁਧਾਰ ਸਕਦੇ ਹੋ ਤਾਂਕਿ ਇਨ੍ਹਾਂ ਦਾ ਨੁਕਸਾਨ ਹੋਣ ਦੀ ਬਜਾਇ ਫ਼ਾਇਦਾ ਹੋਵੇ।

ਮੁੱਖ ਪੰਨੇ ਤੋਂ

1 ਸਹੀ ਨਜ਼ਰੀਆ ਰੱਖੋ

ਤੁਸੀਂ ਰਾਤੋ-ਰਾਤ ਚੰਗੀਆਂ ਆਦਤਾਂ ਨਹੀਂ ਪਾ ਸਕਦੇ ਅਤੇ ਬੁਰੀਆਂ ਆਦਤਾਂ ਨਹੀਂ ਛੱਡ ਸਕਦੇ। ਦੇਖੋ ਕਿ ਪਹਿਲਾਂ ਤੁਸੀਂ ਕਿਹੜੀ ਆਦਤ ਪਾਉਣੀ ਤੇ ਛੱਡਣੀ ਚਾਹੁੰਦੇ ਹੋ।

ਮੁੱਖ ਪੰਨੇ ਤੋਂ

2 ਮਾਹੌਲ ਦਾ ਧਿਆਨ ਰੱਖੋ

ਉਨ੍ਹਾਂ ਲੋਕਾਂ ਨੂੰ ਮਿਲੋ-ਗਿਲੋ ਜੋ ਸਹੀ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਮੁੱਖ ਪੰਨੇ ਤੋਂ

3 ਦੂਰ ਦੀ ਸੋਚੋ

ਜੇ ਤੁਹਾਨੂੰ ਨਵੀਆਂ ਆਦਤਾਂ ਪਾਉਣੀਆਂ ਜਾਂ ਪੁਰਾਣੀਆਂ ਆਦਤਾਂ ਛੱਡਣੀਆਂ ਔਖੀਆਂ ਲੱਗਦੀਆਂ ਹਨ, ਤਾਂ ਹਾਰ ਨਾ ਮੰਨੋ!

ਸਮਲਿੰਗੀ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?

ਕੀ ਬਾਈਬਲ ਸਮਲਿੰਗੀ ਕੰਮਾਂ ਦੀ ਨਿੰਦਿਆ ਕਰਦੀ ਹੈ? ਕੀ ਬਾਈਬਲ ਸਮਲਿੰਗੀ ਲੋਕਾਂ ਨਾਲ ਪੱਖਪਾਤ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ?

HELP FOR THE FAMILY

ਸਮੱਸਿਆਵਾਂ ਬਾਰੇ ਕਿਵੇਂ ਗੱਲਬਾਤ ਕਰੀਏ

ਸਮੱਸਿਆਵਾਂ ਬਾਰੇ ਗੱਲਬਾਤ ਕਰਦੇ ਸਮੇਂ ਝਗੜਾ ਨਾ ਕਰੋ। ਤਿੰਨ ਅਸੂਲਾਂ ਨੂੰ ਲਾਗੂ ਕਰਕੇ ਤੁਸੀਂ ਆਪਣੀ ਸਮਝ ਅਤੇ ਗੱਲਬਾਤ ਕਰਨ ਦੇ ਤਰੀਕੇ ਨੂੰ ਸੁਧਾਰ ਸਕਦੇ ਹੋ।

THE BIBLE'S VIEWPOINT

ਨਿਹਚਾ

ਬਾਈਬਲ ਕਹਿੰਦੀ ਹੈ: ‘ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ।’ ਨਿਹਚਾ ਕੀ ਹੈ? ਤੁਸੀਂ ਨਿਹਚਾ ਕਿਵੇਂ ਪੈਦਾ ਕਰ ਸਕਦੇ ਹੋ?

ਖਾਣੇ ਤੋਂ ਅਲਰਜੀ ਤੇ ਖਾਣਾ ਨਾ ਪਚਣ ਵਿਚ ਕੀ ਫ਼ਰਕ ਹੈ?

ਕੀ ਖ਼ੁਦ ਸਿੱਟਾ ਕੱਢਣ ਦਾ ਕੋਈ ਨੁਕਸਾਨ ਹੈ ਕਿ ਤੁਹਾਨੂੰ ਅਲਰਜੀ ਹੈ ਜਾਂ ਖਾਣਾ ਨਹੀਂ ਪਚਦਾ?

WAS IT DESIGNED?

ਕੀੜੀ ਦੀ ਗਰਦਨ

ਕੀੜੀ ਆਪਣੇ ਸਰੀਰ ਦੇ ਭਾਰ ਤੋਂ ਕਈ ਗੁਣਾ ਜ਼ਿਆਦਾ ਭਾਰ ਕਿਵੇਂ ਚੁੱਕ ਲੈਂਦੀ ਹੈ?

ਆਨ-ਲਾਈਨ ਹੋਰ ਪੜ੍ਹੋ

ਬਹਿਸ ਕਰਨੋਂ ਕਿਵੇਂ ਹਟੀਏ

ਕੀ ਤੁਸੀਂ ਤੇ ਤੁਹਾਡਾ ਜੀਵਨ ਸਾਥੀ ਲਗਾਤਾਰ ਝਗੜਦੇ ਰਹਿੰਦੇ ਹੋ? ਸਿੱਖੋ ਕਿ ਬਾਈਬਲ ਦੇ ਅਸੂਲ ਤੁਹਾਡੇ ਵਿਆਹੁਤਾ ਜੀਵਨ ਨੂੰ ਸੁਖੀ ਬਣਾਉਣ ਵਿਚ ਕਿਵੇਂ ਮਦਦ ਕਰ ਸਕਦੇ ਹਨ।

ਨੌਜਵਾਨ ਰੱਬ ʼਤੇ ਵਿਸ਼ਵਾਸ ਕਰਨ ਬਾਰੇ ਕੀ ਕਹਿੰਦੇ ਹਨ

ਇਸ ਤਿੰਨ ਮਿੰਟ ਦੀ ਵੀਡੀਓ ਵਿਚ ਨੌਜਵਾਨ ਦੱਸਦੇ ਹਨ ਕਿ ਉਹ ਕਿਉਂ ਮੰਨਦੇ ਹਨ ਕਿ ਕੋਈ ਸ੍ਰਿਸ਼ਟੀਕਰਤਾ ਹੈ।